Touch the screen or click to continue...
Checking your browser...
baybark.pages.dev


Om karpaga ganapathiye song download

          Om karpaga ganapathiye mp3 song download masstamilan!

          ਨਗਮਾ

          ਨਗਮਾ

          ਜਨਮ

          ਨੰਦਿਤਾ ਅਰਵਿੰਦ ਮੋਰਾਰਜੀ


          (1974-12-25) 25 ਦਸੰਬਰ 1974 (ਉਮਰ 50)

          Mumbai, India

          ਹੋਰ ਨਾਮNagma Sadanah
          ਸਰਗਰਮੀ ਦੇ ਸਾਲ1990–2008
          ਰਿਸ਼ਤੇਦਾਰJyothika (sister) Suriya (Brother-in-law)

          ਨਗਮਾ (ਜਨਮ ਨੰਦਿਤਾ ਅਰਵਿੰਦ ਮੋਰਾਰਜੀ 25 ਦਸੰਬਰ 1974) ਇੱਕ ਭਾਰਤੀ ਅਭਿਨੇਤਰੀ ਹੈ। ਉਹ ਕਿੱਲਰ, ਘਰਾਣੇ ਮੁਗੁਡੂ, ਕਾਢਾਲਨ, ਬਾਸ਼ਾ ਅਤੇ ਕਈ ਹੋਰ ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੈ।[1] ਉਸ ਨੇ ਬਾਲੀਵੁੱਡ ਵਿੱਚ ਆਪਣਾ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ ਅਤੇ ਕਈ ਵੱਡੀਆਂ ਬਾਲੀਵੁੱਡ ਮੂਵੀਆਂ ਵਿੱਚ ਕੰਮ ਕੀਤਾ, ਪਰ ਮੁੰਬਈ ਵਾਪਸ ਪਰਤਣ ਤੋਂ ਪਹਿਲਾਂ ਅਤੇ ਹੋਰ ਭਾਸ਼ਾਵਾਂ ਵਿੱਚ ਫਿਲਮਾਂ ਕਰਨ ਲਈ ਦੱਖਣ ਚਲੀ ਗਈ। ਨਗਮਾ ਨੇ ਭਾਰਤ ਦੀਆਂ ਅਨੇਕ ਭਾਸ਼ਾਵਾਂ ਵਿੱਚ ਕੰਮ ਕੀਤਾ: ਹਿੰਦੀ, ਤੇਲਗੂ, ਤਾਮਿਲ, Malayalam, ਕੰਨੜ, Bengali, Bhojpuri, ਪੰਜਾਬੀ, ਅਤੇ ਹੁਣ ਮਰਾਠੀ ਹੈ।[2]

          ਨਿੱਜੀ ਜ਼ਿੰਦਗੀ

          [ਸੋਧੋ]

          ਨਗਮਾ ਦੇ ਪਿਤਾ ਅਰਵਿੰਦ ਪ੍ਰਤਾਪ ਸਿੰਘ ਮੋਰਾਰਜੀ ਸੀ, ਜਿਸ ਦੇ ਪਿਉ ਦਾਦੇ ਜੈਸਲਮੇਰ ਤੋਂ ਸ਼ਾਹੀ ਪਿਛੋਕੜ ਦੇ ਸਨ ਅਤੇ ਬਾਅਦ ਵਿੱਚ ਗੁਜਰਾਤ, ਪੋਰਬੰਦਰ, ਫਿਰ ਮੁੰਬਈ ਨੂੰ ਪਰਵਾਸ ਕਰ ਗਏ ਸਨ। ਉਸ ਦਾ ਪੜਦਾਦਾ ਗੋਕੁਲ ਦਾਸ ਮੋਰਾਰਜੀ ਸ਼ਿਪਿੰਗ, ਟੈਕਸਟਾਈਲ, ਖੇਤੀਬਾੜੀ ਅਤੇ ਫ